Thursday, August 23, 2018

ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਵੰਡੀਆ

ਧੂਰੀ,22 ਅਗਸਤ (ਮਹੇਸ਼) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਤੀਸਰੇ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ। ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਿਆ। ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ। ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰੁਣ,�

Read Full Story: http://www.punjabinfoline.com/story/29526