Saturday, August 25, 2018

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ 'ਤੀਆਂ ਧੀਆਂ ਨਾਲ' ਸਮਾਗਮ ਅਮਿੱਟ ਯਾਦਾਂ ਬਿਖੇਰਦਾ ਸੰਪੰਨ, ਚਰਖਾ ਕੱਤਣਾਂ­ ਸੇਵੀਆਂ ਵੱਟਣਾਂ ਤੇ ਮਹਿੰਦੀ ਲਗਾਉਣ ਦੇ ਮੁਕਾਬਲੇ ਆਯੋਜਤ

ਤਲਵੰਡੀ ਸਾਬੋ ­ 25 ਅਗਸਤ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਫੈਸ਼ਨ ਟੈਕਨਾਲੋਜੀ ਵੱਲੋਂ \'ਤੀਆਂ ਧੀਆਂ ਨਾਲ\' ਸਮਾਗਮ ਆਪਣੀਆਂ ਅਮਿੱਟ ਯਾਦਾਂ ਬਿਖੇਰਦਿਆਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਸਮਾਗਮ \'ਚ ਮੁੱਖ ਮਹਿਮਾਨ \'ਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿੱਚ ਪੁੱਜੇ। ਉਪਰੰਤ ਸਮਾਗਮ ਦੀ ਸ਼ੁਰੂ \'ਜਾਗੋ\' ਰੁਸ਼ਨਾ ਕੇ ਕੀਤੀ। ਇਸ

Read Full Story: http://www.punjabinfoline.com/story/29538