Thursday, August 23, 2018

ਤਲਵੰਡੀ ਸਾਬੋ ਵਿਖੇ ਹੋਣ ਵਾਲੇ ਗੁਰਮਤਿ ਸੰਮੇਲਨ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣ-ਭਾਈ ਗੁਰਦੀਪ ਸਿੰਘ ਖੂਹੀਆਂ

ਤਲਵੰਡੀ ਸਾਬੋ, 23 ਅਗਸਤ (ਗੁਰਜੰਟ ਸਿੰਘ ਨਥੇਹਾ)- 28 ਅਗਸਤ ਨੂੰ ਭਾਈ ਡੱਲ ਸਿੰਘ ਦੀਵਾਨ ਹਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਗੁਰਮਿਤ ਸੰਮੇਲਨ ਬਾਰੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਭਾਈ ਗੁਰਦੀਪ ਸਿੰਘ ਖੂਹੀਆਂ ਮੁੱਖ ਸੇਵਾਦਾਰ ਹਲਕਾ ਡੱਬਵਾਲੀ ਵਲੋਂ ਸਮੁੱਚੇ ਪ੍ਰਚਾਰਕ ਸਹਿਬਾਨਾਂ ਨਾਲ ਹਰਿਆਣਾ ਪੰਜਾਬ ਸਟੇਟ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸ

Read Full Story: http://www.punjabinfoline.com/story/29533