Friday, August 10, 2018

ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ – ਡਾ ਅਨਵਰ ਭਸੌੜ

ਧੂਰੀ,10 ਅਗਸਤ (ਮਹੇਸ਼)- ਆਮ ਆਦਮੀ ਪਾਰਟੀ ਦੇ ਧੂਰੀ ਹਲਕੇ ਦੇ ਆਗੂ ਸਮਾਜ ਸੇਵੀ ਨੌਜਵਾਨ ਡਾ: ਅਨਵਰ ਭਸੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹੇ ਵੀ ਸੜਕੀ ਹਾਦਸੇ ਹੋ ਰਹੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਅਵਾਰਾ ਪਸ਼ੂ ਹਨ। ਜਗ੍ਹਾ­ਜਗ੍ਹਾ ਤੇ ਅਵਾਰਾ ਪਸ਼ੂਆਂ ਦਾ ਰੋੜ ਤੇ ਖੜ੍ਹਨਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਦ ਕਿ ਸਰਕਾਰ ਲੰਮੇ ਸਮੇਂ ਤੋਂ ਲੈ ਕੇ ਸਾਡੇ ਕ�

Read Full Story: http://www.punjabinfoline.com/story/29455