Friday, August 17, 2018

ਮਾਮਲਾ ਬੱਸ ਚਾਲਕ ਦੇ ਸਫ਼ਰ ਦੌਰਾਨ ਫੋਨ ਵਿੱਚ ਰੁੱਝੇ ਰਹਿਣ ਦਾ। ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ।

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਭਾਵੇਂ ਟ੍ਰੈਫਿਕ ਨਿਯਮਾਂ ਮੁਤਾਬਿਕ ਡਰਾਇਵਿੰਗ ਕਰਦੇ ਵਕਤ ਮੋਬਾਇਲ ਫੋਨ ਦੀ ਵਰਤੋਂ ਕਰਨਾ ਕਾਨੂੰਨੀ ਤੌਰ \'ਤੇ ਗੁਨਾਹ ਹੈ ਫਿਰ ਵੀ ਇੱਕ ਪੰਜਾਬੀ ਬੋਲੀ ਅਖੇ \"ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ\" ਵਿਚਲੇ ਰਾਤ ਸ਼ਬਦ ਦੀ ਥਾਂ ਜੇਕਰ ਵਾਟ ਕਰ ਦਿੱਤਾ ਜਾਵੇ ਤਾਂ ਬੀਤੀ ਕੱਲ੍ਹ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰ�

Read Full Story: http://www.punjabinfoline.com/story/29491