Friday, August 10, 2018

ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿਖੇ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਦੇ ਬੱਚਿਆਂ ਨੇ ਸੀਨੀਅਰ ਸੀਟੀਜਨ ਡੇ ਮਨਾਇਆ

ਧੂਰੀ,10 ਅਗਸਤ (ਮਹੇਸ਼)- ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸੀਨੀਅਰ ਸੀਟੀਜਨ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਸ: ਤਰਲੋਚਨ ਸਿੰਘ ਚੀਮਾ ਜੀ ਨੇ ਦੱਸਿਆ ਕਿ ਅੱਜ ਸੀਨੀਅਰ ਸੀਟੀਜਨ ਡੇ ਦੇ ਮੌਕੇ ਤੇ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਕਾਕੜਾ ਦੇ ਬੱਚੇ ਪਿੰਗਲਵਾੜਾ ਸੰਸਥਾ ਵਿੱਚ ਇੱਥੋਂ ਦੇ ਬਿਰ�

Read Full Story: http://www.punjabinfoline.com/story/29456