Friday, August 3, 2018

ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਨਗਰ ਕੌਂਸਲ ਰਾਜਪੁਰਾ ਨੂੰ ਦਿਤਾ ਤੋਹਫ਼ਾ

ਰਾਜਪੁਰਾ (ਰਾਜੇਸ਼ ਡਾਹਰਾ)\r\nਰਾਜਪੁਰਾ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਐਮ ਐਲ ਏ ਰਾਜਪੁਰਾ ਸ਼੍ਰੀ ਹਰਦਿਆਲ ਸਿੰਘ ਕੰਬੋਜ ਵਲੋਂ ਰਾਜਪੁਰਾ ਵਿੱਚ ਵਿਕਾਸ ਵਲ ਇਕ ਕਦਮ ਹੋਰ ਵਧਾਉਂਦੇ ਹੋਏ ਸਟਰੀਟ ਲਾਈਟਾ ਠੀਕ ਕਰਨ ਲਈ ਮਸ਼ੀਨ ਅਤੇ ਸ਼ਹਿਰ ਵਿਚ ਗੰਦਗੀ ਨੂੰ ਸਾਫ ਕਰਨ ਲਈ ਕਨਟੈਨਰ ਅੱਜ ਇਕ ਪ੍ਰੋਗਰਾਮ ਤਹਿਤ ਨਗਰ ਕੌਂਸਲ ਰਾਜਪੁਰਾ ਵਿਚ ਪ੍ਰਧਾਨ ਨਗਰ ਕੌਂਸਿਲ ਸ਼੍ਰੀ ਨਰਿੰਦਰ ਸ਼ਾਸਤਰੀ

Read Full Story: http://www.punjabinfoline.com/story/29423