Thursday, August 23, 2018

......ਤੇ ਹੁਣ ਪੁਲਸ ਚੌਕੀ ਸੀਂਗੋ ਦੇ ਇੰਚਾਰਜ ਨੇ ਕੀਤਾ ਸਮਾਜ ਸੇਵਕਾਂ ਨਾਲ ਦੁਰਵਿਹਾਰ। ਕਿਹਾ ਨਿੱਕਲ ਜਾਓ ਮੇਰੀ ਚੌਕੀ ਵਿੱਚੋਂ ਬਾਹਰ ਆਹ ਕਿਹੜੇ ਕੱਪੜੇ ਪਾ ਕੇ ਆਏ ਹੋ।

ਤਲਵੰਡੀ ਸਾਬੋ, 23 ਅਗਸਤ (ਗੁਰਜੰਟ ਸਿੰਘ ਨਥੇਹਾ)- ਪੁਲਿਸ ਥਾਣਾ ਤਲਵੰਡੀ ਸਾਬੋ ਦੇ ਐਸ ਐੱਚ ਓ ਵੱਲੋਂ ਸਮਾਜ ਸੇਵਕਾਂ ਨਾਲ ਕੀਤੇ ਦੁਰਵਿਹਾਰ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ਇਸੇ ਥਾਣੇ ਅਧੀਨ ਪੈਂਦੀ ਪੁਲਿਸ ਚੌਕੀ ਸੀਂਗੋ ਦੇ ਇੰਚਾਰਜ ਮੇਜਰ ਸਿੰਘ ਨੇ ਚੌਕੀ ਵਿੱਚ ਕੰਮ ਆਏ ਉੱਘੇ ਕੀਰਤਨੀਏ, ਸਿੱਖ ਪ੍ਰਚਾਰਕ ਅਤੇ ਉੱਘੇ ਸਮਾਜ ਸੇਵਕ ਭਾਈ ਬਲਬੀਰ ਸਿੰਘ ਨਥੇਹਾ ਵਾਲਿਆਂ

Read Full Story: http://www.punjabinfoline.com/story/29532