Wednesday, August 29, 2018

ਤਹਿਸੀਲ ਕੰਪਲੈਕਸ ਦੇ ਮੁਲਾਜਮਾ ਦੀ ਹੜਤਾਲ ਤੀਜੇ ਦਿਨ ਵੀ ਜਾਰੀ

ਧੂਰੀ, 29 ਅਗਸਤ (ਮਹੇਸ਼) ਸਥਾਨਕ ਤਹਿਸੀਲ ਕੰਪਲੈਕਸ ਦੇ ਬਾਬੂਆਂ ਦੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਅੱਜ ਤੀਜੇ ਦਿਨ ਵਿੱਚ ਪ੍ਰਵੇਸ਼ ਕਰ ਗਈ ਜਿਸ ਕਾਰਨ ਤੀਜੇ ਦਿਨ ਵੀ ਦਫਤਰੀ ਕੰਮ ਮੁਕੰਮਲ ਬੰਦ ਰਿਹਾ। ਧਰਨੇ ਦੌਰਾਨ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੀਨੀਅਰ ਸਹਾਇਕ ਨੇ ਦੱਸਿਆ ਕਿ ਮੁਲਾਜ਼ਮ ਧਰਨੇ ਮੁਜਾਹਰਿਆਂ ਦੇ ਨਾਲ-ਨਾਲ ਰੋਸ ਵਜੋਂ ਅਰਥੀ ਫੂਕ ਮੁਜ਼ਾਹਰੇ ਵੀ ਕਰ ਚੁ�

Read Full Story: http://www.punjabinfoline.com/story/29553