Saturday, August 25, 2018

ਅੱਤਰੀ ਅਕੈਡਮੀ ਭਵਾਨੀਗੜ ਵਿੱਖੇ ਤੀਜ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ

ਭਵਾਨੀਗੜ੍ਹ, 25 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ)ਇਲਾਕੇ ਦੀ ਉੱਘੀ ਵਿਦਿਅਕ ਸੰਸਥਾ ਅੱਤਰੀ ਅਕੈਡਮੀ ਭਵਾਨੀਗੜ੍ਹ ਵਿੱਖੇ ਤੀਜ ਦਾ ਤਿਓਹਾਰ ਬੜੇ ਉਤਸ਼ਾਹ ਤੇ ਧੁਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਵਿਦਿਆਰਥਣਾਂ ਵੱਲੌਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਿੱਧਾ,ਕਿੱਕਲੀ ਅਤੇੇ ਸਕਿੱਟ ਪੇਸ਼ ਕੀਤੇ ਗਏ।ਲੜਕੀਆਂ ਨੇ ਹੱਥਾਂ 'ਤੇ ਮਹਿੰਦੀ ਰਚਾ ਕੇ ਖੁਸ਼ੀ ਦਾ ਇਜਹਾਰ ਕੀਤਾ।ਇਸ ਮੌਕੇ ਅਕੈਡਮੀ ਦੇ �

Read Full Story: http://www.punjabinfoline.com/story/29539