Saturday, August 18, 2018

ਮੀਂਹ ਨਾਲ ਸ਼ਹਿਰ ਹੋਇਆ ਜਲ ਥਲ

ਭਵਾਨੀਗੜ੍ਹ,18 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ) ਇਲਾਕਾ ਭਵਾਨੀਗੜ 'ਚ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਨਾਲ ਸ਼ਹਿਰ ਦੇ ਕਈ ਗਲੀ ਮੁਹੱਲੇ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀ ਭੇਂਟ ਚੜ੍ਹ ਕੇ ਨੱਕੋ ਨੱਕ ਭਰ ਗਏ ਉੱਥੇ ਹੀ ਜੀਰਕਪੁਰ-ਚੰਡੀਗੜ੍ਹ ਕੌਮੀ ਸ਼ਾਹਰਾਜ ਮਾਰਗ ਵੀ ਕਈ ਥਾਵਾਂ 'ਤੇ ਮੀਂਹ ਨਾਲ ਜਲਥਲ ਹੋ ਗਿਆ।ਸ਼ਹਿਰ ਦੀ ਅਨਾਜ ਮੰਡੀ,ਮੁੱਖ ਬਜਾਰ,ਅਜੀਤ ਨਗਰ,ਤਹਿਸੀਲ ਕੰਪਲੈਕਸ,ਜੈਨ ਕਲੋਨੀ,ਨਵਾਂ

Read Full Story: http://www.punjabinfoline.com/story/29495