Friday, August 17, 2018

ਰਾਜਪੁਰਾ ਵਿੱਚ ਹੈਲਥ ਵਿਭਾਗ ਦੀ ਟੀਮ ਵਲੋਂ ਇੱਕ ਕੁਇੰਟਲ ਸੱਠ ਕਿਲੋ ਪਨੀਰ ਕੀਤਾ ਕਾਬੂ

ਰਾਜਪੁਰਾ (ਰਾਜੇਸ਼ ਡਾਹਰਾ)\r\n\r\nਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿੱਥੇ ਪੂਰੇ ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਤੇ ਨਕਲੀ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਵੇਚਣ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਅੱਜ \r\nਰਾਜਪੁਰਾ ਵਿੱਚ ਐਸਡੀਐਮ ਸ਼ਿਵ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐੱਚ ਓ ਕ੍ਰਿਸ਼ਨ ਸਿੰਘ ਦੀ ਅਗਵਾਈ ਵਿੱਚ ਹੈਲਥ ਵਿਭਾਗ ਟੀਮ ਨੇ ਇੱਕ ਕਾਰ ਹੌਂਡਾ ਬੀਆਰਵੀ ਨੰਬਰ HR-32k 7321ਜੋ ਕ

Read Full Story: http://www.punjabinfoline.com/story/29488