Thursday, August 23, 2018

ਪੰਚਾਇਤ ਜ਼ਮੀਨ ਨੂੰ ਲੈ ਕੇ ਮੁਸਲਿਮ ਤੇ ਦਲਿਤ ਭਾਈਚਾਰੇ ’ਚ ਵਿਵਾਦ

ਧੂਰੀ, 22 ਅਗਸਤ (ਮਹੇਸ਼) - ਨੇੜਲੇ ਪਿੰਡ ਘਨੌਰ ਖ਼ੁਰਦ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਕੱੁਝ ਵਿਅਕਤੀਆਂ ਵੱਲੋਂ ਪੰਚਾਇਤੀ ਜ਼ਮੀਨ 'ਤੇ ਹੱਕ ਜਤਾਦਿਆਂ ਈਦ ਮਨਾਉਣ ਦੀ ਤਿਆਰੀ ਕਰ ਰਹੇ ਮੁਸਲਿਮ ਭਾਈਚਾਰੇ ਵੱਲੋਂ ਲਗਾਏ ਗਏ ਟੈਂਟ ਪੁੱਟ ਦਿੱਤੇ ਗਏ, ਪਰ ਮੌਕੇ 'ਤੇ ਪੁੱਜੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੂਝ-ਬੂਝ ਦਿਖਾਦਿਆਂ ਸਥਿਤੀ 'ਤ

Read Full Story: http://www.punjabinfoline.com/story/29523