Thursday, August 23, 2018

ਰਵਨੀਤ ਸਿੰਘ ਜੀ ਬਣੇ ਨਗਰ ਕੌਂਸਿਲ ਰਾਜਪੁਰਾ ਦੇ ਨਵੇਂ ਕਾਰਜ ਸਾਧਕ ਅਫਸਰ

ਰਾਜਪੁਰਾ (ਰਾਜੇਸ਼ ਡਾਹਰਾ)\r\nਨਗਰ ਕੌਂਸਿਲ ਰਾਜਪੁਰਾ ਦੇ ਕਾਰਜ ਸਾਧਕ ਅਫਸਰ ਸ਼੍ਰੀ ਚੇਤਨ ਸ਼ਰਮਾ ਜੀ ਦੀ ਜਗਾ ਤੇ ਖੰਨਾ ਸ਼ਹਿਰ ਤੋਂ ਪੋਸਟ ਹੋ ਕੇ ਆਏ ਸ਼੍ਰੀ ਰਵਨੀਤ ਸਿੰਘ ਜੀ ਨੇ ਅੱਜ ਨਗਰ ਕੌਂਸਿਲ ਰਾਜਪੁਰਾ ਦੇ ਇ ਓ ਦਾ ਚਾਰਜ ਸੰਭਾਲ ਲਿਆ ਹੈ ।

Read Full Story: http://www.punjabinfoline.com/story/29527