Friday, August 17, 2018

ਤਲਵੰਡੀ ਸਾਬੋ ਦੇ ਥਾਣਾ ਮੁਖੀ ਵੱਲੋਂ ਸਮਾਜ ਸੇਵਕਾਂ ਨਾਲ ਦੁਰਿਵਹਾਰ। ਸਹਿਯੋਗ ਗਰੁੱਪ ਨੇ ਡੀਐਸਪੀ ਨੂੰ ਕਿਹਾ ਕਿ ਸਾਡੇ ਪ੍ਰੋਗਰਾਮ ਵਿੱਚ ਨਾ ਆਵੇ ਐਸਐਚਓ।

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਲੋਕਾਂ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚ ਭਰੇ ਜਾਂਦੇ ਟੈਕਸ ਵਿੱਚੋਂ ਤਨਖਾਹਾਂ ਲੈ ਕੇ ਆਪਣੇ ਪਰਿਵਾਰ ਪਾਲਣ ਵਾਲੇ ਅਤੇ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਲਈ ਰੱਖੇ ਗਏ ਕੁਝ ਸਰਕਾਰੀ ਅਹੁਦੇਦਾਰਾਂ ਵੱਲੋਂ ਆਪਣੇ ਆਪ ਨੂੰ ਨਾਢੂ ਖਾਂ ਸਮਝਣ ਦੀਆਂ ਘਟਨਾਵਾਂ ਰੋਜ਼ ਸਾਹਮਣੇ ਆ ਰਹੀਆਂ ਹਨ ਅਤੇ ਅਜਿਹੀ ਹੀ ਇੱਕ ਘਟਨਾ ਤੋਂ ਪਰਦਾ ਉਠਾਉਂਦਿਆਂ ਅੱਜ ਸਹਿਯ�

Read Full Story: http://www.punjabinfoline.com/story/29490