Thursday, August 16, 2018

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਦੁਨੀਆ ਵਿੱਚ ਨਹੀ ਰਹੇ

ਨਵੀ ਦਿੱਲੀ, 16 ਅਗਸਤ (ਦਵਿੰਦਰ ਕੁਮਾਰ) ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਏਮਸ ਦਿੱਲੀ ਵਿੱਚ ਸ਼ਾਮ 5.05 ਵਜੇ ਹੋ ਗਿਆ ਹੈ। ਅਟਲ ਬਿਹਾਰੀ ਵਾਜਪਾਈ 93 ਸਾਲ ਦੀ ਉਮਰ ਵਿੱਚ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਸੀ।ਅਟਲ ਬਿਹਾਰੀ ਵਾਜਪਾਈ 11 ਜੂਨ 2018 ਤੋਂ ਏਮਸ ਦਿੱਲੀ ਵਿੱਚ ਦਾਖਲ ਸੀ ਤੇ ਉਨ੍ਹਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਪਿਛਲੇ 36 ਘੰਟਿਆ ਦੌਰਾਨ

Read Full Story: http://www.punjabinfoline.com/story/29486