Saturday, August 25, 2018

ਬੀਤੇ ਦਿਨੀਂ ਚਿੱਟੇ ਕਾਰਨ ਮੌਤ ਦੇ ਮੂੰਹ ਗਏ ਨੌਜਵਾਨ ਦੇ ਮਾਪਿਆਂ ਨੇ ਪੁਲਿਸ 'ਤੇ ਲਾਏ ਦੋਸ਼, ਅਧਿਕਾਰੀਆਂ ਨੇ ਦੋਸ਼ ਨਕਾਰੇ।

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੀ ਇੱਕ ਜੁਲਾਈ ਨੂੰ ਚਿੱਟੇ ਦੇ ਟੀਕੇ ਦੀ ਭੇਂਟ ਚੜੇ ਸਥਾਨਕ ਨਗਰ ਦੇ ਦਲਿਤ ਮੁਸਲਿਮ ਨੌਜਵਾਨ ਲਵਪ੍ਰੀਤ ਖਾਂ ਉਰਫ ਬੱਬੂ ਦੇ ਮਾਪਿਆਂ ਨੇ ਅੱਜ ਆਪਣੇ ਘਰ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਪੁੱਤਰ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਦੇ ਨਾਮ ਪੁਲਿਸ ਨੂੰ ਦੱਸਣ ਦੇ ਬਾਵਜੂਦ ਪੁਲਿਸ ਤੇ ਸਿਆਸੀ ਦਬਾਅ ਹੇਠ ਉਨਾਂ ਨੂੰ ਮਾਮਲੇ ਵਿੱਚ ਨਾਮ�

Read Full Story: http://www.punjabinfoline.com/story/29535