Wednesday, August 8, 2018

ਸਿਹਤ ਵਿਭਾਗ ਵਲੋ ਰਾਜਪੁਰਾ ਵਿਚ ਜਾਗਰੂਕ ਵੈਨ ਕੀਤੀ ਗਈ ਰਵਾਨਾ

ਰਾਜਪੁਰਾ ਰਾਜੇਸ਼ ਡਾਹਰਾ\r\n\r\nਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸੂਬੇ ਨੂੰ ਡੇਂਗੂ ਮੁਕਤ ਕਰਨ ਲਈ ਅੱਜ ਸਿਵਲ ਸਰਜਨ ਪਟਿਆਲਾ ਦੀ ਰਹਿਨੁਮਾਈ ਹੇਠ ਐੱਸਐੱਮਓ ਰਾਜਪੁਰਾ ਡਾ. ਰਣਜੀਤ ਸਿੰਘ ਨੇ ਆਮ ਜਨਤਾ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਗੱਡੀ ਨੂੰ ਰਵਾਨਾ ਕੀਤਾ। ਇਸ ਗੱਡੀ ਵਿਚ ਡੇਂਗੂ ਰੋਕੋ ਮੁਹਿੰਮ ਸੰਬੰਧੀ ਸਮੂਹ ਸ਼ਹਿਰ ਵਾਸੀ�

Read Full Story: http://www.punjabinfoline.com/story/29445