Saturday, August 11, 2018

ਵਿਆਹੁਤਾ ਧੀ ਅਤੇ ਬਾਪ ਨੂੰ ਘੇਰ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਪੁਲਿਸ ਪਾ ਰਹੀ ਐ ਰਾਜ਼ੀਨਾਮੇ ਲਈ ਦਬਾਅ।

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਤੋਂ ਦੁਖੀ ਧੀ ਨੂੰ ਲੈਣ ਗਏ ਪਿਓ ਸਮੇਤ ਲੜਕੀ ਦੇ ਪਤੀ ਅਤੇ ਦਿਓੁਰ ਵਲੋਂ ਕੁੱਝ ਗੈਂਗਸਟਰ ਨੁਮਾ ਵਿਅਕਤੀਆਂ ਨੂੰ ਬੁਲਾ ਕੇ ਜਾਨੋਂ ਮਾਰਨ ਦੀ ਨੀਯਤ ਨਾਲ ਘੇਰਨ ਦੇ ਸੰਬੰਧ \'ਚ ਦਿੱਤੀ ਦਰਖਾਸਤ ਤੇ ਕਾਰਵਾਈ ਕਰਕੇ ਸਜ਼ਾ ਦਿਵਾਉਣ ਦੀ ਥਾਂ ਪੁਲਿਸ ਥਾਣਾ ਸਰਦੂਲਗੜ੍ ਦੇ ਥਾਣਾ ਮੁਖੀ ਵੱਲੋਂ ਲੜਕੀ ਪਰਿ

Read Full Story: http://www.punjabinfoline.com/story/29470