Monday, August 6, 2018

ਅਕਾਲ ਯੂਨੀਵਰਸਿਟੀ ਵਿਚ ਕਿੱਤਾਮੁਖੀ ਮੁਕਾਬਲਾ ਪ੍ਰੀਖਿਆਵਾਂ ਸੰਬੰਧੀ ਸੈਮੀਨਾਰ ਹੋਇਆ

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਅਕਾਲ ਯੂਨੀਵਰਸਿਟੀ ਦੇ \'ਸੈਂਟਰ ਫਾਰ ਕੌਮਪੀਟਿਟਿਵ ਸਟੱਡੀ\' ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਕਿੱਤਾਮੁਖੀ ਸਮੱਸਿਆਵਾਂ ਦੀ ਹਲ ਸਹਿਤ ਜਾਣਕਾਰੀ ਦੇਣ ਲਈ ਇੱਕ ਕੈਰੀਅਰ ਕਾਊਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿਚ ਸ਼੍ਰੀ ਲਤੀਫ ਅਹਿਮਦ ਵਿਸ਼ੇਸ਼ ਬੁਲਾਰੇ ਵੱਜੋਂ ਪਹੁੰਚੇ, ਜੋ ਐੱਸਡੀਐੱਮ ਮਾਨਸਾ �

Read Full Story: http://www.punjabinfoline.com/story/29440