Wednesday, August 29, 2018

ਆਇਰਨ ਓਵਰ ਬਰਿੱਜ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ - ਵਿਸ਼ਵਾਸ ਚੌਥੇ

ਧੂਰੀ,28 ਅਗਸਤ (ਮਹੇਸ਼)- ਧੂਰੀ ਸ਼ਹਿਰ ਦੀ ਆਇਰਨ ਓਵਰ ਬਰਿੱਜ ਦੀ ਲੰਬੇ ਸਮੇਂ ਤੋ ਲਟਕਦੀ ਆ ਰਹੀ ਮੰਗ ਤੇ ਉਸ ਸਮੇਂ ਬੂਰ ਪੈਣ ਦੀ ਸੰਭਾਵਨਾ ਜਾਗੀ। ਜਦੋਂ ਅੱਜ ਅਚਾਨਕ ਧੂਰੀ ਰੇਲਵੇ ਸਟੇਸ਼ਨ ਦਾ ਦੌਰਾ ਜਰਨਲ ਮੈਨੇਜਰ ਰੇਲਵੇ ਦਿੱਲੀ ਵਿਸ਼ਵਾਸ ਚੌਥੇ ਅਤੇ ਡੀ ਆਰ ਐਮਂ ਦਿਨੇਸ਼ ਸ਼ਰਮਾ ਅੰਬਾਲਾ ਡਵੀਜ਼ਨ ਨੇ ਸਪੈਸ਼ਲ ਟਰੇਨ ਰਾਹੀਂ ਪਹੁੰਚ ਕੇ ਕੀਤਾ। ਜ਼ਿਕਰਯੋਗ ਹੈ ਓਵਰ ਬਰਿੱਜ ਨੂੰ ਪਾਸ ਹੋਏ ਨੂੰ 5 ਸਾਲ ਅਤੇ ਟ�

Read Full Story: http://www.punjabinfoline.com/story/29547