ਪੰਜਾਬ, ਹਰਿਆਣੇ ਦੇ ਮੋਸਟਵਾਂਟੈੱਡ ਗੈਂਗਸਟਰ ਅਤੇ ਬੀਆਰ ਦੇ ਨਾਮ ਨਾਲ ਗਰੁੱਪ ਚਲਾਉਣ ਵਾਲੇ ਭੂਪਿੰਦਰ ਸਿੰਘ ਉਰਫ ਭੁੱਪੀ ਰਾਣਾ ਨੇ ਪੁੱਛਗਿਛ 'ਚ ਦੌਰਾਨ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ । ਸਾਹਮਣੇ ਆਇਆ ਹੈ , ਕਿ ਹਰਿਆਣਾ ਅਤੇ ਪੰਜਾਬ ਦੇ ਜਿਆਦਾਤਰ ਗੈਂਗਸਟਰਸ ਨੂੰ ਹਥਿਆਰ ਖਰੀਦਣ ਲਈ ਕਿਤੇ ਜਾਣਾ ਨਹੀਂ ਪੈਂਦਾ ਹੈ। ਸਗੋਂ ਬਿਹਾਰ ਤੋਂ ਇਹਨਾਂ ਹਥਿਆਰਾਂ ਦੀ ਹੋਮ ਡਿਲੀਵਰੀ ਹੁੰਦੀ �