Saturday, August 25, 2018

ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿੱਖੇ ਦੰਦਾਂ ਤੇ ਅੱਖਾਂ ਦੀ ਜਾਂਚ ਲਈ ਲਾਇਆ ਕੈਂਪ

ਭਵਾਨੀਗੜ੍ਹ,25 ਅਗਸਤ( ਗੁਰਵਿੰਦਰ ਰੋਮੀ ਭਵਾਨੀਗੜ ) ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿੱਖੇ ਦੰਦਾਂ ਅਤੇ ਅੱਖਾਂ ਦੀ ਜਾਂਚ ਲਈ ਸਿਵਲ ਸਰਜਨ ਡਾ. ਅਰੁਨ ਗੁਪਤਾ ਦੇ ਸਹਿਯੋਗ ਨਾਲ ਦੋ-ਦਿਨਾਂ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਦੇ ਦੰਦਾਂ ਅਤੇ ਅੱਖਾਂ ਦੀ ਜਾਂਚ ਕੀਤੀ ਗਈ ।ਡਾਕਟਰਾਂ ਨੇ ਵਿਿਦਆਰਥੀਆਂ ਨੂੰ ਦੰਦਾਂ ਅਤੇ ਅੱਖਾਂ ਦੀ ਸੰਭਾਲ ਦ

Read Full Story: http://www.punjabinfoline.com/story/29540