Thursday, August 23, 2018

ਪਿੰਡ ਕੱਕੜਵਾਲ ਦੇ ਪਤਵੰਤਿਆਂ ਵੱਲੋਂ ਗਰਾਂਟ ਮਿਲਣ ’ਤੇ ਸਾਬਕਾ ਵਿਧਾਇਕ ਦਾ ਸਨਮਾਨ

ਧੂਰੀ, 22 ਅਗਸਤ (ਮਹੇਸ਼) - ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜੱਦੀ ਪਿੰਡ ਕੱਕੜਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਪਿੰਡ 'ਚ ਸੀਵਰੇਜ ਸਿਸਟਮ, ਵਾਟਰ ਟਰੀਟਮੈਂਟ ਅਤੇ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ਲਈ ਮਨਜ਼ੂਰ ਕੀਤੀ ਗਈ ਗਰਾਂਟ ਦੀ ਪਹਿਲੀ ਕਿਸ਼ਤ ਵਜੋਂ 55 ਲੱਖ ਰੁਪਏ ਦਾ ਚੈੱਕ ਚੰਡੀਗੜ ਵਿਖੇ ਪੰਚਾਇਤੀ ਰਾਜ ਵਿਭਾਗ ਦੇ ਮੰਤਰੀ ਤਿ੍ਰਪਤ ਇੰਦਰ ਸ

Read Full Story: http://www.punjabinfoline.com/story/29524