Saturday, August 11, 2018

ਸੁਖਦੇਵ ਸਿੰਘ ਚੌਥੀ ਵਾਰ ਬਣੇ ਸਹਾਰਾ ਕਲੱਬ ਦੇ ਪ੍ਰਧਾਨ, ਸਮੁੱਚੀ ਕਾਰਜਕਾਰਨੀ ਦੀ ਹੋਈ ਚੋਣ।

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਦੋ ਸਾਲਾ ਇਜਲਾਸ ਦੌਰਾਨ ਅੱਜ ਭੰਗ ਕੀਤੇ ਗਏ ਜਥੇਬੰਦਕ ਢਾਂਚੇ ਦੀ ਚੋਣ ਕੀਤੀ ਗਈ ਜਿਸ ਵਿੱਚ ਮੈਂਬਰਾਂ ਦੀ ਸਰਵਸੰਮਤੀ ਨਾਲ ਸੁਖਦੇਵ ਸਿੰਘ ਚੌਥੀ ਵਾਰ ਪ੍ਰਧਾਨ ਅਤੇ ਬਰਿੰਦਰਪਾਲ ਮਹੇਸ਼ਵਰੀ ਚੌਥੀ ਵਾਰ ਸਹਾਰਾ ਕਲੱਬ ਦੇ ਸਕੱਤਰ ਚੁਣ ਲਏ ਗਏ। ਇਜਲਾਸ ਦੌਰਾਨ ਸਭ ਤੋਂ ਪਹਿਲ

Read Full Story: http://www.punjabinfoline.com/story/29471