Saturday, August 18, 2018

ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

ਭਵਾਨੀਗੜ,18 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ) ਬੀਤੀ ਰਾਤ ਸੁਨਾਮ-ਭਵਾਨੀਗੜ ਮੁੱਖ ਸੜਕ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੋ ਨੋਜਵਾਨਾਂ ਦੀ ਦਰਦਨਾਕ ਮੋਤ ਹੋ ਗਈ।ਦੋਵੇ ਮ੍ਰਿਤਕ ਆਪਸ ਵਿੱਚ ਚਾਚੇ ਤਾਏ ਦੇ ਲੜਕੇ ਸਨ।\r\nਜਾਣਕਾਰੀ ਅਨੁਸਾਰ ਸੋਨੂੰ (25) ਪੁੱਤਰ ਕੈਲਾ ਰਾਮ ਅਤੇ ਰਾਜ ਕੁਮਾਰ (26) ਪੁੱਤਰ ਕਰਨੈਲ ਰਾਮ ਦੋਵੇ ਵਾਸੀ ਸਮਾਣਾ ਸ਼ੁਕਰਵਾਰ ਨੂੰ ਚੀਮਾਂ ਮੰਡੀ �

Read Full Story: http://www.punjabinfoline.com/story/29494