Thursday, August 30, 2018

ਸੰਗੀਤ ਦੇ ਨਤੀਜਿਆਂ ਵਿੱਚ ਸੁਰ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਸੁਰ ਸੰਗੀਤ ਅਕੈਡਮੀ ਬਲਿਆਲ ਰੋਡ ਭਵਾਨੀਗੜ ਵਲੋ ਤਕਰੀਬਨ ਚਾਰ ਪੰਜ ਸਾਲਾ ਤੋ ਚਲਾਏ ਜਾ ਰਹੇ ਸੰਗੀਤਕ ਕੋਰਸਾਂ ਦੇ ਇਸ ਸਾਲ ਦੇ ਆਏ ਨਤੀਜਿਆਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਿਤੇ ਦਿਨੀ ਸੁਰ ਸੰਗੀਤ ਸਟੁਡੀਓ ਦੇ ਸੰਸਥਾਪਕ ਅਤੇ ਮਿਉਜਿਕ ਡਾਇਰੈਕਟਰ ਉਸਤਾਦ ਲਲਿਤ ਸ਼ਰਮਾਂ ਜਿੰਨਾਂ ਨੂੰ ਸੰਗੀਤਕ ਖੇਤਰ ਵਿੱਚ ਐਲ ਵੀ ਦੇ ਨ�

Read Full Story: http://www.punjabinfoline.com/story/29556