Saturday, August 11, 2018

ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿਚ ਮਨਾਇਆ ਗਿਆ ਤੀਜ ਦਾ ਤਿਉਹਾਰ

ਰਾਜਪੁਰਾ ( ਰਾਜੇਸ਼ ਡਾਹਰਾ)\r\n\r\nਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਤੀਜ ਦਾ ਤਿਉਹਾਰ ਬੜੀ ਹੀ ਜੋਸ਼ ਅਤੇ ਰਿਵਾਇਤੀ ਤਰੀਕੇ ਨਾਲ ਮਨਾਇਆ ਗਿਆ।ਜਿਸ ਵਿਚ ਸਕਾਲਰਜ ਸਕੂਲ ਦੀਆਂ ਕੁੜੀਆਂ ਵਲੋਂ ਰੰਗ ਬਿਰੰਗੇ ਭਾਰਤੀ ਸੱਭਿਅਤਾ ਦੇ ਕਪੜੇ ਪਾ ਕੇ ਝੂਲੇ ਝੁਲ ਕੇ ਮਨਾਇਆ ਗਿਆ ।ਤੀਜ ਦੇ ਇਸ ਮੌਕੇ ਤੇ ਕੁੜੀਆਂ ਵਲੋਂ ਮਹਿੰਦੀ ਲਗਾਈ,ਗਿੱਧਾ ਪਾਇਆ ਅਤੇ ਗੀਤ ਸੰਗੀਤ ਦਾ ਪਰ�

Read Full Story: http://www.punjabinfoline.com/story/29467