Saturday, August 11, 2018

ਪਿੰਡ ਬਚਾਓ ਪੰਜਾਬ ਬਚਾਓ ਵਿਸ਼ੇ ਤੇ ਪਿੰਡ ਗੋਲੇਵਾਲਾ ਵਿਖੇ ਹੋਈ ਵਿਚਾਰ ਗੋਸ਼ਟੀ।

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਗੋਲੇਵਾਲਾ ਵਿਖੇ ਗ੍ਰਾਮ ਸਭਾ ਕਾਰਜਕਰਤਾਵਾਂ ਦੁਆਰਾ \'ਪਿੰਡ ਬਚਾਓ ਪੰਜਾਬ ਬਚਾਓ\' ਵਿਸ਼ੇ ਅਧੀਨ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਸ. ਹਮੀਰ ਸਿੰਘ (ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਡਾਕਟਰ ਬਲਦੇਵ ਸਿੰਘ ਸੀਨੀਅਰ ਪ੍ਰੋਫੈਸਰ ਅਰਥਸ਼ਾਸਤਰੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ, ਸ. ਕਰਨੈਲ ਸਿੰਘ ਜਖੇਪਲ ਪ੍ਰਧਾਨ ਆਈਡੀਪੀ,

Read Full Story: http://www.punjabinfoline.com/story/29469