Monday, August 20, 2018

ਕੇਰਲ ਵਿਚ ਆਏ ਭਾਰੀ ਹੜ੍ਹ ਕਾਰਨ ਲੋਕਾਂ ਦੀ ਮਦਦ ਲਈ ਪਹੁੰਚੀ 'ਖਾਲਸਾ ਐਡ' ਟੀਮ

ਖਾਲਸਾ ੲੇਡ ਹਮੇਸ਼ਾਂ ਹੀ ਲੋੜਮੰਦਾਂ ਦੀ ਮਦਦ ਲੲੀ ਅੱਗੇ ਅਾੲੀ ਹੈ ੳੁਹ ੳੁੱਥੇ ਵੀ ਲੋੜਮੰਦਾਂ ਦੀ ਮਦਦ ਲਈ ਗੲੇ ਹਨ ਜਿੱਥੇ ਕਿ ਬੰਬ ਵੀ ਵਰਦੇ ਹਨ ਖਾਲਸਾ ੲੇਡ ਦਾ ਮੁੱਖੀ ਸਰਦਾਰ ਰਵੀ ਸਿੰਘ ਹੈ। ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਅਾਪੀ ਪਿਆਰ ਦੇ ਅਧਾਰਤ ਹੈ। ੲਿਹ ਬਰਤਾਨਵੀ ਰਜਿਸਟਰਡ ਚੈਰਿ�

Read Full Story: http://www.punjabinfoline.com/story/29500