ਭਵਾਨੀਗੜ੍ਹ,6 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ)-ਟੋਲ ਪਲਾਜਾ ਵਰਕਰਜ ਯੂਨੀਅਨ ਕਾਲਾਝਾੜ ਦੇ ਵਰਕਰਾਂ ਵੱਲੋਂ ਕਾਲਾਝਾੜ ਟੋਲ ਬੈਰੀਅਰ 'ਤੇ ਸੋਮਵਾਰ ਨੂੰ ਟੋਲ ਪਲਾਜਿਆ 'ਤੇ ਵਰਕਰਾ ਨਾਲ ਹੋ ਰਹੀਆ ਧੱਕੇਸਾਹੀਆ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਭਾਰਤ ਸਰਕਾਰ ਅਤੇ ਟੋਲ ਪਲਾਜਾ ਕੰਪਨੀਆ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਟੋਲ ਪਲਾਜਾ ਵਰਕਰਜ ਯੂਨੀਅਂਨ ਪੰਜਾਬ ਦੇ ਵਾਈ�