Wednesday, August 29, 2018

ਸੜਕ ਦੀ ਖਸਤਾ ਹਾਲਤ ਕਾਰਨ ਰਾਹੀਗਰ ਪਰੇਸ਼ਾਨ ਤੇ ਨੌਜਵਾਨਾ ਨੇ ਅਾਪ ਹੀ ਸੜਕਾਂ ਦੀ ਮੁਰੰਮਤ ਅਾਰੰਭੀ

ਬੰਗਾ, 29 ਅਗਸਤ (ਦਵਿੰਦਰ ਕੁਮਾਰ) ਸਰਕਾਰ ਤੇ ਪ੍ਰਸ਼ਾਸਨ ਦੇ ਵਿਕਾਸੀ ਦਾਅਵਿਆਂ ਦੇ ਉਲਟ ਸਾਹਲੋਂ ਤੋਂ ਬੰਗਾ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖ਼ਸਤਾ ਹੈ। ਸਰਕਾਰ ਨੂੰ ਮੰਤਰੀਆਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਵਿੱਚ ਵਾਧੇ ਲਈ ਵਿੱਤੀ ਘਾਟ ਨਹੀਂ ਰੜਕਦੀ ਪਰ ਇਨ੍ਹਾਂ ਸੜਕਾਂ ਦੀ ਮੰਦਹਾਲੀ ਦਾ ਕਾਰਨ ਫੰਡਾਂ ਦੀ ਘਾਟ ਦੱਸਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਲੋਂ ਤੋਂ ਬੰਗਾ ਸੜਕ �

Read Full Story: http://www.punjabinfoline.com/story/29555