Sunday, August 5, 2018

ਸੰਤ ਬਾਬਾ ਜੋਗੀਰਾਜ ਸਿੰਘ ਦੀ ਬਰਸੀ ਸ਼ਰਧਾਪੂਰਵਕ ਮਨਾਈ ਗਈ

ਰਾਮਾਂ ਮੰਡੀ,5ਅਗਸਤ(ਤਰਸੇਮ ਸਿੰਘ ਬੁੱਟਰ) ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸੰਤ ਬਾਬਾ ਜੋਗੀਰਾਜ ਸਿੰਘ ਦੀ 29 ਵੀਂ ਬਰਸੀ ਗੁਰਦੁਅਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਸੰਗਤਾਂ ਦੇ ਸਹਿਯੋਗ ਨਾਲ਼ ਸ਼ਰਧਾਪੂਰਵਕ ਮਨਾਈ ਗਈ।ਇਸ ਮੌਕੇ ਸ਼ਰਧਾਵਾਨ ਪਰਿਵਾਰਾਂ ਵੱਲੋਂ ਰਖਾਏ ਗਏ ਬਾਰ੍ਹਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਗੁਰਮਤਿ ਸਮਾਗਮ ਦੌਰਾਨ ਗੁਰਦੁਆ

Read Full Story: http://www.punjabinfoline.com/story/29431