Tuesday, August 21, 2018

ਲੜਕੀ ਦੇ ਜਨਮ ਦਿਨ ਮੌਕੇ ਸਕੂਲ 'ਚ ਲਗਾਏ ਗਏ ਪੌਦੇ।

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਗੁਰਸ਼ਰਨ ਕੌਰ ਪੁਤ੍ਰੀ ਗੁਰਸੇਵਕ ਸਿੰਘ ਲਹਿਰੀ ਦੇ ਜਨਮ ਦਿਨ ਮੌਕੇ ਫੁਲਦਾਰ ਪੌਦੇ ਲਗਾਏ ਗਏ। ਜਿਸ ਮੌਕੇ ਪਿੰਡ ਦੇ ਸੰਭਾਵੀ ਸਰਪੰਚ ਸਤਪਾਲ ਸਿੰਘ ਜੈਲਦਾਰ, ਦਲਜੀਤ ਸਿੰਘ ਖਾਲਸਾ, ਗੁਰਦੀਪ ਸਿੰਘ, ਮਨਜੀਤ ਸਿੰਘ, ਰਾਜੂ ਜੈਲਦਾਰ, ਸਰਬਜੀਤ ਕੌਰ,

Read Full Story: http://www.punjabinfoline.com/story/29515