Tuesday, August 14, 2018

ਲੋਕਾਂ ਦੀ ਮੀਡੀਆ ਦੇ ਸਹਿਯੋਗ ਨਾਲ ਸਮਾਜਿਕ ਬੁਰਾਈਆਂ ਖਿਲਾਫ ਲੋਕ ਲਹਿਰ ਬਣਨੀ ਚੰਗੀ ਪਹਿਲਕਦਮੀ- ਵਾਈਸ ਚਾਂਸਲਰ

ਤਲਵੰਡੀ ਸਾਬੋ, 14 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਭਾਵੇਂ ਕਿ ਹਰ ਯੁੱਗ ਅੰਦਰ ਰਹੀਂ ਹੈ ਪਰ ਅਜੋਕੇ ਸਮੇਂ ਅੰਦਰ ਮੀਡੀਆ ਨੇ ਇਸ ਮੁੱਦੇ ਨੂੰ ਬਾਖੂਬੀ ਉਠਾਇਆ ਜਿਸ ਤਹਿਤ ਪਿੰਡਾਂ ­ਸ਼ਹਿਰਾਂ ਅੰਦਰ ਨਸ਼ਾ ਵਿਰੋਧੀ ਲਹਿਰ, ਵੱਖ ਵੱਖ ਕਾਨਫਰੰਸਾਂ, ­ਰੈਲੀਆਂ,­ ਸੈਮੀਨਾਰਾਂ ਦੇ ਜਰੀਏ ਲੋਕ ਲਹਿਰ ਬਣ ਚੁੱਕੀ ਹੈ। ਜਿਸ ਦੇ ਨਤੀਜੇ ਆਉਣ ਵਾਲੇ ਸਮਿਆਂ ਅੰਦਰ ਨੌਜਵਾਨਾਂ ਤੇ

Read Full Story: http://www.punjabinfoline.com/story/29481