Sunday, August 5, 2018

ਗੁਰਥੜੀ ਵਾਸੀਆਂ ਨੇ ਸਰਵਸੰਮਤੀ ਨਾਲ਼ ਪਾਸ ਕੀਤੇ ਕਈ ਅਹਿਮ ਮਤੇ

ਰਾਮਾਂ ਮੰਡੀ,5 ਅਗਸਤ(ਬੁੱਟਰ) ਸਮਾਜਿਕ ਬੁਰਾਈਆਂ ਖ਼ਤਮ ਕਰਨ ਲਈ ਤੇ ਨਗਰ ਸੁਧਾਰ ਲਈ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੀ ਇਕੱਤਰਤਾ ਹੋਈ।ਇਸ ਮੌਕੇ ਪਿੰਡ ਨੂੰ ਵਿਕਾਸ ਦੇ ਰਾਹਾਂ \'ਤੇ ਤੋਰਨ ਲਈ ਕਈ ਅਹਿਮ ਮਤੇ ਸਰਵਸੰਮਤੀ ਨਾਲ਼ ਪਾਸ ਕੀਤੇ ਗਏ।ਜਿਸ ਅਨੁਸਾਰ ਪਿੰਡ \'ਚ ਕੋਈ ਮ੍ਰਿਤਕ ਦੇ ਭੋਗ ਉਪਰੰਤ ਰਿਸ਼ਤੇਦਾਰਾਂ ਨੂੰ ਮਠਿਆਈ ਨਹੀਂ ਦੇਵੇਗਾ।ਹੀਜੜਿਆਂ ਨੂੰ ਖ਼ੁਸ਼ੀ ਮੌਕ�

Read Full Story: http://www.punjabinfoline.com/story/29433