Sunday, August 5, 2018

ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ

ਰਾਮਾਂ ਮੰਡੀ,5 ਅਗਸਤ(ਬੁੱਟਰ) ਪਿੰਡ ਜੋਧਪੁਰ ਰੋਮਾਣਾ ਵਿਖੇ ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਸਮਾਜ ਸੇਵੀ ਵਿਜੇ ਭੱਟ ਯੂਨਾਈਟਡ ਵੈੱਲਫੇਅਰ ਸੋਸਾਇਟੀ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ਼ ਖ਼ੂਨਦਾਨ ਕੈਂਪ ਲਾਇਆ ਗਿਆ।ਇਸ ਕੈਂਪ ਦੌਰਾਨ ਵੀਹ ਖ਼ੂਨਦਾਨੀਆਂ ਨੇ ਕੀਮਤੀ ਜਾਨਾਂ ਬਚਾਉਣ ਲਈ ਆਪਣਾ ਰਕਤ ਦਾਨ ਕੀਤਾ।ਸਾਰੇ ਖ਼ੂਨਦਾਨੀਆਂ ਦਾ

Read Full Story: http://www.punjabinfoline.com/story/29432