Wednesday, August 1, 2018

'ਮੌਜੀਆ' ਦੇ ਜੰਮਪਲ ਬਿਕਰਮਜੀਤ ਸਿੰਘ ਸਿੱਧੂ ਖਾਲਸਾ ਸਕੂਲ ਦੇ ਪ੍ਰਿੰਸੀਪਲ ਬਣੇ

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਲਗਭਗ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸਥਾਨਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਦੇ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਦੀ ਸੇਵਾਮੁਕਤੀ ਤੋਂ ਬਾਅਦ ਪਿੰਡ \'ਮੌਜੀਆ\' ਜਿਲ੍ਹਾ ਮਾਨਸਾ ਵਿਖੇ ਪੈਦਾ ਹੋਏ ਅਤੇ ਅੱਜਕਲ੍ਹ ਤਲਵੰਡੀ ਸਾਬੋ ਵਿਖੇ ਵਸੇ ਹੋਏ ਇਸੇ ਸੰਸਥਾ ਤੋਂ ਪੜ੍ਹੇ ਬਿਕਰਮਜੀਤ ਸਿੰਘ ਸਿੱਧੂ ਨੇ ਖਾਲਸਾ ਸੀਨੀਅਰ ਸੈਕ�

Read Full Story: http://www.punjabinfoline.com/story/29415