Wednesday, August 1, 2018

ਵੈਸਟ ਵਿਲੇਜ਼ ਗਰੁੱਪ ਦੁਆਰਾ ਨਥੇਹਾ ਦੇ ਸਰਕਾਰੀ ਸਕੂਲ ਤੇ ਸ਼ਮਸਾਨਘਾਟ 'ਚ ਲਗਾਏ ਪੌਦੇ

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਨੂੰ ਹਰਿਆ ਭਰਿਆ ਅਤੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਲੈ ਕੇ ਨਜ਼ਦੀਕੀ ਪਿੰਡ ਨਥੇਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ \'ਚ ਫੱਲ ਅਤੇ ਫੁੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਮੁਖੀ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਅੱਜ ਖ਼ਤਮ ਹੋ ਰਹੇ ਦਰਖਤਾਂ ਅਤੇ ਵਾਤਾਵਰਨ ਨ�

Read Full Story: http://www.punjabinfoline.com/story/29414