Saturday, August 11, 2018

ਜ਼ਿਲ੍ਹਾ ਸੰਗਰੂਰ ਦੇ 96 ਸ਼ੱਕੀ ਮਰੀਜ਼ਾਂ 'ਚੋਂ ਦੋ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ

ਸੰਗਰੂਰ,11 ਅਗਸਤ (ਸਪਨਾ ਰਾਣੀ)-ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਡੇਂਗੂ ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਪੁਸ਼ਟੀ ਸਿਹਤ ਵਿਭਾਗ ਸੰਗਰੂਰ ਦੀ ਰਿਪੋਰਟ ਕਰ ਰਹੀ ਹੈ ਜਿਸ ਮੁਤਾਬਿਕ ਸੰਗਰੂਰ ਦੇ ਸਰਕਾਰੀ ਦਫ਼ਤਰਾਂ ਸਮੇਤ ਘਰਾਂ ਵਿਚੋਂ ਲਾਰਵਾ ਮਿਲਣ ਦੇ ਵੱਡੀ ਗਿਣਤੀ ਕੇਸ ਸਾਹਮਣੇ ਆਏ ਹਨ | \r\n\r\n115 ਕੇਸਾਂ ਵਿਚ ਚਲਾਨ ਕਰ ਕੇ ਜੁਰਮਾਨਾ ਵੀ ਵਸੂਲਿਆ ਜਾ ਚੁੱਕਾ ਹੈ | \r\n\r\nਦੋ ਮਰੀਜ਼ਾਂ ਨੂੰ �

Read Full Story: http://www.punjabinfoline.com/story/29463