Wednesday, August 29, 2018

ਵਿਦਿਆਰਥੀਆਂ ਨੇ 9 ਬੈਂਡ ਤੱਕ ਲੈ ਕੇ ਅਕੈਡਮੀ ਦਾ ਵਧਾਇਆ ਮਾਣ-ਸੁਖਵਿੰਦਰ ਸਿੰਘ

ਸੰਗਰੂਰ, 29 ਅਗਸਤ (ਸਪਨਾ ਰਾਣੀ) - ਤਹਿਦਿਲ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਮੰਗ ਉੱਤੇ ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਣ ਵਾਲੇ ਆਈਲਟਸ ਦੇ ਦੋ ਨਵੇਂ ਬੈਚਾਂ ਵਿਚ ਵਾਧਾ ਕਰਦਿਆਂ ਹੁਣ ਅਕੈਡਮੀ ਦੇ ਮੁੱਖ ਦਫਤਰ ਸੰਗਰੂਰ ਵਿਚ ਚਾਰ ਨਵੇਂ ਬੈਚ ਅਤੇ ਭਵਾਨੀਗੜ੍ਹ ਧੂਰੀ ਦੀ ਸਾਖਾਵਾਂ ਵਿਚ ਤਿੰਨ ਨਵੇਂ ਬੈਚ ਹੋਰ ਸ਼ੁਰੂ ਕੀਤੇ ਜਾ ਰਹੇ ਹਨ | ਅਕੈਡਮੀ ਵਿਚ ਨੌਜਵਾਨ�

Read Full Story: http://www.punjabinfoline.com/story/29548