Thursday, August 16, 2018

ਸੈਟ ਥੋਮਸ ਸਕੂਲ ਵਿਖੇ 72ਵਾਂ ਅਜਾਦੀ ਦਿਹਾੜਾ ਧੁਮ ਧਾਮ ਨਾਲ ਮਨਾਇਆ

ਭਵਾਨੀਗੜ 16 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਦੇਸ਼ ਦੇ ਹਰ ਕੋਨੇ ਵਿੱਚ 15 ਅਗਸਤ ਦਾ ਦਿਨ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਦਾ ਹੈ ਇਸੇ ਤਰਾਂ ਹਰ ਸਾਲ ਵਾਂਗ ਇਸ ਸਾਲ ਵੀ ਸੈਂਟ ਥੋਮਸ ਸਕੂਲ ਬਖੋਪੀਰ ਰੋਡ ਭਵਾਨੀਗੜ ਵਿੱਚ ਵੀ ਅਜਾਦੀ ਦਿਹਾੜਾ ਬੜੇ ਧੂੁਮ ਧਾਮ ਨਾਲ ਮਨਾਇਆ ਗਿਆ।ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਤਿਰੰਗਾ ਲਹਰਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਪਿਆਰ ਨਾਲ

Read Full Story: http://www.punjabinfoline.com/story/29484