Tuesday, August 21, 2018

ਇਨੋਵਾ ‘ਚੋਂ 55 ਡੱਬੇ ਨਜਾਇਜ ਸ਼ਰਾਬ ਬਰਾਮਦ

ਭਵਾਨੀਗੜ੍ਹ, 21 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ) ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਭਵਾਨੀਗੜ੍ਹ ਪੁਲਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਵੇਲੇ ਨੇੜਲੇ ਪਿੰਡ ਨਦਾਮਪੁਰ ਕੋਲ ਪੁਲਿਸ ਨੇ ਵੱਡੀ ਮਾਤਰਾ 'ਚ ਨਜਾਇਜ ਸ਼ਰਾਬ ਬਰਾਮਦ ਕਰਕੇ ਇੱਕ ਕਾਰ ਨੂੰ ਕਬਜੇ ਵਿੱਚ ਲਿਆ ਹੈ ਜਦੋਂਕਿ ਕਾਰ ਚਾਲਕ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਥਾਣਾ ਮੁਖੀ ਭਵਾਨੀਗੜ�

Read Full Story: http://www.punjabinfoline.com/story/29518