Friday, August 17, 2018

ਪਿੰਡ ਮੈਨੂੰਆਣਾ ਦੀ ਪਹਿਲੀ ਅੰਮ੍ਰਿਤਧਾਰੀ ਬੀਬੀ ਮਾਤਾ ਗੁਰਮੇਲ ਕੌਰ ਦਾ ਦੇਹਾਂਤ। 53 ਸਾਲ ਪਹਿਲਾਂ ਛਕਿਆ ਸੀ ਅੰਮ੍ਰਿਤ

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਜਿਲ੍ਹੇ ਬਠਿੰਡੇ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਤੇ ਬੀਤੇ ਸਮੇਂ ਤੱਕ ਪੱਛੜੇ ਸਮਝੇ ਜਾਂਦੇ ਰਹੇ ਪਿੰਡ ਮੈਨੂੰਆਣਾ ਦੀ ਸਭ ਤੋਂ ਪਹਿਲੀ ਅੰਮ੍ਰਿਤਧਾਰੀ ਬੀਬੀ ਮਾਤਾ ਗੁਰਮੇਲ ਕੌਰ ਅੱਜ ਅਕਾਲ ਚਲਾਣਾ ਕਰ ਗਏ।ਉਨਾਂ ਦੇ ਦੇਹਾਂਤ ਨਾਲ ਨਾ ਕੇਵਲ ਉਨਾਂ ਦੇ ਪਰਿਵਾਰਿਕ ਮੈਂਬਰਾਂ ਸਗੋਂ ਸਿੱਖੀ ਨਾਲ ਮੋਹ ਪਿਆਰ ਰੱਖਣ ਵਾਲਿਆਂ ਵਿੱਚ ਸ਼ੋਕ ਦੀ ਲਹਿਰ

Read Full Story: http://www.punjabinfoline.com/story/29489