Thursday, August 9, 2018

ਬਨੂੜ ਥਾਣੇ ਵਿੱਚ ਲਗਾਏ ਗਏ 50 ਛਾ ਦਾਰ ਬੂਟੇ

ਰਾਜਪੁਰਾ (ਰਾਜੇਸ਼ ਡਾਹਰਾ)\r\n ਬਨੂੜ ਥਾਣੇ ਵਿੱਚ ਮਿਸ਼ਨ ਪੰਜਾਬ ਤੰਦਰੁਸਤ ਤਹਿਤ 50 ਛਾ ਦਾਰ ਬੂਟੇ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ\r\nਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਪੰਜਾਬ ਤੰਦਰੁਸਤ ਤਹਿਤ ਬਨੂੜ ਥਾਣੇ ਦੇ ਆਲ਼ੇ\r\nਦੁਆਲੇ 50 ਦੇ ਕਰੀਬ ਛਾ ਦਾਰ ਬੂਟੇ ਲਗਾਏ ਗਏ ਹਨ। ਥਾਣਾ ਮੁਖੀ ਨੇ ਕਿਹਾ ਕਿ ਹਰ ਇੱਕ\r\nਵਿਅਕਤੀ ਨੂੰ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹ�

Read Full Story: http://www.punjabinfoline.com/story/29446