Saturday, August 18, 2018

ਗਰਚਾ ਦੇ ਨੋਜਵਾਨਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ 4000 ਤੋਂ ਵੱਧ ਰੁੱਖ ਲਗਾਏ

ਨਵਾਂਸ਼ਹਿਰ, 18 ਅਗਸਤ (ਦਵਿੰਦਰ ਕੁਮਾਰ) ਧੰਨ ਧੰਨ ਬਾਬਾ ਅਦਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਗਰਚਾ ਦੇ ਨੌਜਵਾਨਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਹੁਣ ਤੱਕ ਜਿਲ੍ਹੇ ਦੇ ਪਿੰਡਾਂ ਸ਼ਹਿਰਾ ਤੇ ਸੜਕਾ ਕਿਨਾਰੇ 4000 ਤੋਂ ਵੱਧ ਫੁੱਲ-ਬੂਟੇ ਅਤੇ ਛਾਂਦਾਰ ਰੁੱਖ ਲਗਾਏ ਗਏ ਤੇ ਇਹਨਾ ਲਗਾਏ ਗਏ ਰੁੱਖਾ ਦੀ ਸਾਂਭ-ਸੰਭਾਲ ਦਾ ਕੰਮ ਵੀ ਨੌਜਵਾਨ ਬਾਖੂਬੀ ਨਿਭਾਅ ਰਹੇ ਨੇ ਅਤੇ ਇਸਦ

Read Full Story: http://www.punjabinfoline.com/story/29496