Saturday, August 25, 2018

ਸਾਢੇ 4 ਕਿਲੋ ਅਫੀਮ ਸਣੇ ਇੱਕ ਕਾਬੂ

ਭਵਾਨੀਗੜ੍ਹ,25 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ) ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਭਵਾਨੀਗੜ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਸਫਲਤਾ ਮਿਲੀ ਜਦੋ ਭਵਾਨੀਗੜ ਪੁਲਸ ਨੇ ਇੱਕ ਘਰ 'ਚ ਰੇਡ ਕਰਕੇ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਭਵਾਨੀਗੜ੍ ਮੁਖੀ ਮਨੋਜ ਗੋਰਸੀ ਪ੍ਰੋਬੇਸ਼ਨਲ ਡੀ.ਐਸ.ਪੀ. ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ

Read Full Story: http://www.punjabinfoline.com/story/29541