Sunday, August 26, 2018

ਅਸ਼ੋਕ ਅਰੋੜਾ ਬਣੇ ਆਮ ਆਦਮੀ ਪਾਰਟੀ (ਆਪ)ਮਾਲਵਾ ਜ਼ੋਨ 3 ਦੇ ਜਨਰਲ ਸੈਕਟਰੀ

ਰਾਜਪੁਰਾ : (ਰਾਜੇਸ਼ ਡਾਹਰਾ)\r\nਆਮ ਆਦਮੀ ਪਾਰਟੀ (ਆਪ) ਪੰਜਾਬ ਦੁਆਰਾ ਆਪਣੀ ਕਾਰਜਕਾਰਣੀ ਦਾ ਵਿਸਥਾਰ ਕਰਦੇ ਹੋਏ ਮਾਲਵਾ ਜ਼ੋਨ 3ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ,ਸੰਸਦ ਮੈਂਬਰ ਭਗਵੰਤ ਮਾਨ ਅਤੇ ਸਹਿ ਪ੍ਰਧਾਨ ਪੰਜਾਬ ਡਾ. ਬਲਬੀਰ ਸਿੰਘ ਵਲੋਂ ਰਾਜਪੁਰਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸ੍ਰੀ ਅਸ਼ੋਕ ਅਰੋੜਾ ਨੂੰ ਮਾਲਵਾ ਜ਼ੋਨ 3 ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਹੈ।

Read Full Story: http://www.punjabinfoline.com/story/29542