Wednesday, August 22, 2018

28 ਅਗਸਤ ਨੂੰ ਹੋਣ ਵਾਲੇ ਗੁਰਮਤਿ ਸੰਮੇਲਨ ਦੇ ਸਬੰਧ 'ਚ ਹੋਈ ਅਹਿਮ ਮੀਟਿੰਗ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਸਿੱਖ ਪੰਥ ਦੇ ਸਮੂਹ ਗ੍ਰੰਥੀ, ਰਾਗੀ, ਪ੍ਰਚਾਰਕ, ਕਵੀਸ਼ਰ, ਢਾਡੀ ਸਾਹਿਬਾਨ ਨੂੰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਪਲੇਟ ਫਾਰਮ ਤੇ ਇਕੱਠੇ ਕਰਨ ਲਈ 28 ਅਗਸਤ ਨੂੰ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਹੋਣ ਜਾ ਰਹੇ ਗੁਰਮਿਤ ਸੰਮੇਲਨ ਬਾਰੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਜਿਲ੍ਹਾ ਬਠਿੰਡਾ ਦੇ ਮੁੱਖ ਸੇਵਾ�

Read Full Story: http://www.punjabinfoline.com/story/29521