Saturday, August 25, 2018

ਸਿਵਲ ਹਸਪਤਾਲ ਦੇ ਇੱਕ ਡਾਕਟਰ ਵੱਲੋਂ ਟਰਾਮਾਡੋਲ ਨਾਲ ਨਸ਼ੇੜੀ ਬਣੀ 23 ਸਾਲਾ ਮੁਟਿਆਰ ਨੂੰ ਪਿਆ ਅਧਰੰਗ ਦਾ ਦੌਰਾ।

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਗਲੇ ਅਤੇ ਮੋਢਿਆਂ ਦੇ ਦਰਦ ਤੋਂ ਪੀੜਤ ਇੱਕ 23 ਸਾਲਾ ਮੁਟਿਆਰ ਰੇਖਾ ਰਾਣੀ ਜਿਹੜੀ ਪਿਛਲੇ ਲੱਗਭਗ ਢਾਈ ਮਹੀਨਿਆਂ ਤੋਂ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਇੱਕ ਬਹੁ ਚਰਚਿਤ ਡਾਕਟਰ ਤੋਂ ਲਗਾਤਾਰ ਖਾਈ ਜਾਂਦੀ ਦਵਾਈ ਕਾਰਨ ਰਾਹਤ ਮਹਿਸੂਸ ਕਰਦੀ ਸੀ ਨੂੰ ਦੋ ਦਿਨ ਦਵਾਈ ਵਿੱਚ ਨਾਗਾ ਪੈ ਜਾਣ ਦੀ ਵਜ੍ਹਾ ਕਰਕੇ ਉਸ ਵੇਲੇ ਹਾਰਟ ਅਟੈਕ (ਅਧਰੰਗ) ਦਾ ਦੌਰਾ �

Read Full Story: http://www.punjabinfoline.com/story/29536